ਸਚਖੋਜੁ ਅਕੈਡਮੀ ਦਾ ਉਦੇਸ਼ :-
ਸ੍ਰੀ ਆਦਿ ਗਰੰਥ ਸਾਹਿਬ ਜੀ ਤੇ ਸ੍ਰੀ ਦਸਮ ਗਰੰਥ ਸਾਹਿਬ ਜੀ ਦੇ ਟੀਕਿਆਂ (ਵਿਆਖਿਆਵਾਂ) ਵਿੱਚ ਜਾਣਬੁਝ ਕੇ ਜਾਂ ਅਨਜਾਣਪੁਣੇ ਨਾਲ ਪਾਏ ਗਏ ਜਾਂ ਪੈ ਗਏ ਭੁਲੇਖਿਆਂ ਨੂੰ ਦੂਰ ਕਰਕੇ ਨਿਰੋਲ ਗੁਰਮਤਿ ਨੂੰ ਗੁਰਬਾਣੀ (ਆਦਿ ਬਾਣੀ ਤੇ ਦਸਮ ਬਾਣੀ) ਵਿਚੋਂ ਖੋਜ ਕੇ ਉਸਦਾ ਪਰਚਾਰ ਤੇ ਪ੍ਰਸਾਰ ਕਰਨਾ ।